ਕੇਂਦਰ ਦੇ ਫੈਸਲੇ ਨਾਲ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਸ਼ੁਰੂ ਇਸ ਸਕੀਮ ਨੂੰ ਵੱਡਾ ਝਟਕਾ
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣ ਦੇ ਲਈ ਮੂੰਹ ‘ਤੇ MSP ਦਿੱਤੀ ਸੀ ‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਮਕਸਦ ਨਾਲ ਮੂੰਗ ‘ਤੇ MSP ਦੇਣ ਦਾ ਫੈਸਲਾ ਲਿਆ ਸੀ। ਕਿਸਾਨਾਂ ‘ਤੇ ਸੂਬਾ ਸਰਕਾਰ ਦੀ ਇਸ ਅਪੀਲ ਦਾ