ਇਹ ਛੋਟ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਇਸ ਤਹਿਤ ਖਪਤਕਾਰਾਂ ਨੂੰ ਪ੍ਰਤੀ ਕਿਊਬਿਕ ਮੀਟਰ (1000 ਲੀਟਰ) ਪਾਣੀ ਦੀ ਬੱਚਤ ਕਰਨ ‘ਤੇ 2.50 ਰੁਪਏ ਦੀ ਛੋਟ ਮਿਲੇਗੀ।