ਯੂਕਰੇਨ ‘ਚ ਬਣਨ ਜਾ ਰਹੀ ਹੈ ਵਿਦੇਸ਼ੀ ਫ਼ੌਜ, ਤੁਹਾਨੂੰ ਵੀ ਹੈ ਸੱਦਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਵਿਦੇਸ਼ੀ ਲੜਾਕਿਆਂ ਨਾਲ ਯੂਕਰੇਨ ਵਿੱਚ “ਵਿਦੇਸ਼ੀ ਫ਼ੌਜ” ਬਣਾਉਣ ਦਾ ਐਲਾਨ ਕੀਤਾ ਹੈ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਕਿਹਾ ਹੈ ਕਿ ਕੋਈ ਵੀ ਆ ਕੇ ਯੂਕਰੇਨ ਦੇ ਮਿਲ ਕੇ ਕੰਧੇ ਨਾਲ ਕੰਧਾ ਮਿਲਾ ਕੇ ਲੜ ਸਕਦਾ ਹੈ। ਉਨ੍ਹਾਂ ਨੇ ਕਿਹਾ