International

ਯੂਕਰੇਨ ਨੇ ਬੰ ਬ ਸੁਟ ਣ ਲਈ ਕੀਤੀ ਡਰੋਨ ਦੀ ਵਰਤੋਂ

‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹ ਮਲੇ ਦਾ ਅੱਜ 16ਵਾਂ ਦਿਨ ਹੈ। ਇਸੇ ਦੌਰਾਨ ਯੂਕਰੇਨ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਯੁਕਰੇਨ ਫੌਜ ਵੱਲੋਂ  ਰੂਸੀ ਫੌਜ ‘ਤੇ ਪੈਟਰੋਲ ਬੰਬ ਸੁੱਟਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀਆਂ ਇਨ੍ਹਾਂ ਤਸਵੀਰਾਂ ਵਿਚ ਇਕ ਡਰੋਨ ਮੋਲੋਟੋਵ ਕਾਕਟੇਲ ਬੰ

Read More