International

ਜੰ ਗ ਦੌਰਾਨ ਯੂਕਰੇਨ ਨੂੰ 63 ਅਰਬ ਦਾ ਨੁਕਸਾਨ ਹੋਇਆ

‘ਦ ਖ਼ਾਲਸ ਬਿਊਰੋ : ਰੂਸ ਅਤੇ ਯੂਕਰੇਨ ਦੀ ਜੰ ਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਰੂ ਸ ਲਗਾਤਾਰ ਯੂਕ ਰੇਨ ਦੇ ਸ਼ਹਿਰਾਂ ‘ਤੇ ਮਜ਼ਾ ਈਲੀ ਹਮ ਲੇ ਕਰ ਰਿਹਾ ਹੈ। ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰ ਗ ਨਾਲ ਯੂਕਰੇਨ ਦੀ ਆਰਥਿਕਤਾ ਨੂੰ 63 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਅੰਦਾਜ਼ਾ

Read More