ਜਬਰ ਜਨਾਹ ਦੇ ਦੋਸ਼ ‘ਚ ਇੰਗਲੈਂਡ ‘ਚ ਪੰਜਾਬੀ ਨੂੰ ਉਮਰ ਕੈਦ
UK ‘ਚ ਆਈਜ਼ਲਵਰਥ ਅਦਾਲਤ ਨੇ ਪੰਜਾਬੀ ਮੂਲ ਦੇ 24 ਸਾਲਾ ਨਵਰੂਪ ਸਿੰਘ ਨੂੰ ਨਾਬਾਲਗ ਲੜਕੀ ਨਾਲ ਜਬਰ ਜਨਾਹ ਅਤੇ ਇਕ ਹੋਰ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਦੇ ਦੋਸ਼ਾਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 13 ਅਕਤੂਬਰ 2024 ਨੂੰ ਨਵਰੂਪ ਨੇ ਸਾਊਥਾਲ ਪਾਰਕ ਵਿੱਚ 20 ਸਾਲਾ ਲੜਕੀ ਨਾਲ ਜਬਰਦਸਤੀ ਦੀ ਕੋਸ਼ਿਸ਼ ਕੀਤੀ, ਜਿਸ ਨੂੰ