15 ਜਨਵਰੀ ਨੂੰ ਹੋਣ ਵਾਲੀ UGC NET ਪ੍ਰੀਖਿਆ ਮੁਲਤਵੀ
ਦਿੱਲੀ : ਬੁੱਧਵਾਰ ਯਾਨੀ 15 ਜਨਵਰੀ ਨੂੰ ਹੋਣ ਵਾਲੀ UGC-NET ਦਸੰਬਰ 2024 ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਇਸ ਸਬੰਧ ਵਿੱਚ ਇੱਕ ਨੋਟਿਸ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਵੱਖ-ਵੱਖ ਵਿਸ਼ਿਆਂ ਲਈ ਇਹ ਪ੍ਰੀਖਿਆਵਾਂ 3 ਤੋਂ 16 ਜਨਵਰੀ ਦੇ ਵਿਚਕਾਰ ਹੋ ਰਹੀਆਂ ਹਨ। ਐਨਟੀਏ ਨੇ ਕਿਹਾ ਹੈ ਕਿ ਮਕਰ ਸੰਕ੍ਰਾਂਤੀ,