Uber, OLA ਅਤੇ Rapido ਦੀ ਬਾਈਕ ਟੈਕਸੀ ‘ਤੇ ਪਾਬੰਦੀ
ਬੈਂਗਲੁਰੂ: ਰੈਪਿਡੋ, ਓਲਾ ਅਤੇ ਉਬੇਰ ਲਈ ਬੁਰੀ ਖ਼ਬਰ ਹੈ। ਕਰਨਾਟਕ ਹਾਈ ਕੋਰਟ ਨੇ ਇਨ੍ਹਾਂ ਕੰਪਨੀਆਂ ਨੂੰ ਛੇ ਹਫ਼ਤਿਆਂ ਦੇ ਅੰਦਰ ਬਾਈਕ ਟੈਕਸੀ ਸੇਵਾ ਬੰਦ ਕਰਨ ਦਾ ਹੁਕਮ ਦਿੱਤਾ ਹੈ। ਜਸਟਿਸ ਬੀ.ਐਮ. ਸ਼ਿਆਮ ਪ੍ਰਸਾਦ ਨੇ ਇਹ ਫੈਸਲਾ 2022-23 ਵਿੱਚ ਦਾਇਰ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ ਦਿੱਤਾ। ਇਨ੍ਹਾਂ ਪਟੀਸ਼ਨਾਂ ਵਿੱਚ, ਰਾਜ ਸਰਕਾਰ ਨੂੰ ਐਗਰੀਗੇਟਰ ਪਰਮਿਟ ਜਾਰੀ ਕਰਨ