ਫਰਾਂਸ ਦੇ ਸਟ੍ਰਾਸਬਰਗ ਵਿੱਚ ਦੋ ਟਰਾਮਾਂ ਦੀ ਟੱਕਰ, 30 ਲੋਕ ਜ਼ਖਮੀ
ਫਰਾਂਸ ਦੇ ਸਟ੍ਰਾਸਬਰਗ ਦੇ ਕੇਂਦਰੀ ਸਟੇਸ਼ਨ ‘ਤੇ ਸ਼ਨੀਵਾਰ ਨੂੰ ਦੋ ਟਰਾਮਾਂ ਦੀ ਟੱਕਰ ਹੋ ਗਈ ਜਿਸ ਵਿੱਚ ਘੱਟੋ-ਘੱਟ 30 ਲੋਕ ਜ਼ਖਮੀ ਹੋ ਗਏ।ਇਸ ਘਟਨਾ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਦਰਜਨਾਂ ਲੋਕ ਦੋਵਾਂ ਟ੍ਰਾਮਾਂ ਵਿੱਚ ਸਵਾਰ ਦਿਖਾਈ ਦੇ ਰਹੇ ਹਨ। ਇੱਕ ਵੀਡੀਓ ਵਿੱਚ ਧੂੰਆਂ ਉੱਠਦਾ ਦਿਖਾਈ ਦੇ