India

ਹਿਜ਼ਾਬ ਮਾਮਲੇ ਨਾਲ ਸੰਬੰਧਤ ਦੋ ਵਿਦਿਆਰਥਣਾਂ ਨੂੰ ਨਹੀਂ ਮਿਲੀ ਪ੍ਰੀਖਿਆ ਦੇਣ ਦੀ ਇਜਾਜ਼ਤ

‘ਦ ਖਾਲਸ ਬਿਊਰੋ:ਕਰਨਾਟਕ ਵਿੱਚ ਹਿਜਾਬ ਦੇ ਹੱਕ ਵਿੱਚ ਅਰਜ਼ੀ ਦੇਣ ਵਾਲੀਆਂ ਦੋ ਵਿਦਿਆਰਥਣਾਂ ਨੂੰ ਹਿਜਾਬ ਪਹਿਨ ਕੇ ਪ੍ਰੀਖਿਆ ਵਿੱਚ ਬੈਠਣ ਦੀ ਇਜਾਝਤ ਨਹੀਂ ਮਿਲੀ,ਜਿਸ ਤੋਂ ਬਾਅਦ ਉਹ ਕਾਲਜ ਤੋਂ ਵਾਪਸ ਪਰਤ ਆਈਆਂ।ਇਨ੍ਹਾਂ ਦੋਨਾਂ ਵਿਦਿਆਰਥਣਾਂ ਨੇ ਜਮਾਤਾਂ ਵਿੱਚ ਹਿਜਾਬ ਪਹਿਨਣ ਦੀ ਇਜਾਜ਼ਤ ਲਈ ਪਟੀਸ਼ਨ ਦਾਇਰ ਕੀਤੀ ਹੈ। ਅੱਜ ਵੀ ਉਹਨਾਂ ਨੇ ਹਿਜਾਬ ਪਾ ਕੇ 12ਵੀਂ ਬੋਰਡ

Read More