ਇੰਗਲੈਂਡ: ਵੁਲਵਰਹੈਂਪਟਨ ਵਿੱਚ ਦੋ ਸਿੱਖ ਡਰਾਈਵਰਾਂ ‘ਤੇ ਹਮਲਾ
15 ਅਗਸਤ 2025 ਨੂੰ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਬਾਹਰ ਦੋ ਸਿੱਖ ਟੈਕਸੀ ਡਰਾਈਵਰਾਂ, ਸਤਨਾਮ ਸਿੰਘ (64) ਅਤੇ ਜਸਬੀਰ ਸੰਘਾ (72), ‘ਤੇ ਤਿੰਨ ਨੌਜਵਾਨਾਂ (17, 19 ਅਤੇ 25 ਸਾਲ) ਵੱਲੋਂ ਨਸਲੀ ਭੇਦਭਾਵ ਨਾਲ ਪ੍ਰੇਰਿਤ ਹਿੰਸਕ ਹਮਲਾ ਕੀਤਾ ਗਿਆ। ਬ੍ਰਿਟਿਸ਼ ਟਰਾਂਸਪੋਰਟ ਪੁਲੀਸ (BTP) ਨੇ ਇਸ ਨੂੰ ਨਸਲੀ ਅਪਰਾਧ ਮੰਨਦਿਆਂ ਤਿੰਨੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੂੰ ਜ਼ਮਾਨਤ