ਕੈਨੇਡਾ ਵਿੱਚ ਹਿੱਟ-ਰਨ ਮਾਮਲੇ ਵਿੱਚ ਦੋ ਪੰਜਾਬੀ ਨੌਜਵਾਨ ਦੋਸ਼ੀ ਕਰਾਰ
ਜਨਵਰੀ 2024 ਵਿੱਚ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਵਾਪਰੇ ਇੱਕ ਦੁਖਦਾਈ ਹਿੱਟ ਐਂਡ ਰਨ ਮਾਮਲੇ ਵਿੱਚ ਦੋ ਭਾਰਤੀ ਵਿਦਿਆਰਥੀਆਂ, ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ, ਨੂੰ ਦੋਸ਼ੀ ਠਹਿਰਾਇਆ ਗਿਆ। ਇਹ ਘਟਨਾ 27 ਜਨਵਰੀ, 2024 ਦੀ ਰਾਤ 1:38 ਵਜੇ ਵਾਪਰੀ, ਜਦੋਂ ਗਗਨਪ੍ਰੀਤ ਸਿੰਘ, ਜੋ ਜਗਦੀਪ ਸਿੰਘ ਦੀ ਲਾਲ ਫੋਰਡ ਮਸਟੈਂਗ ਚਲਾ ਰਿਹਾ ਸੀ, ਨੇ ਯੂਨੀਵਰਸਿਟੀ ਡਰਾਈਵ ‘ਤੇ