Punjab

ਕਾਰ-ਟਰਾਲੀ ਦੀ ਟੱਕ ਰ ‘ਚ ਤਿੰਨ ਮ ਰੇ,ਦੋ ਜ਼ ਖਮੀ

‘ਦ ਖਾਲਸ ਬਿਉਰੋ : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 54 ‘ਤੇ ਅਜ ਓਦੋਂ ਇਕ ਸੜਕ ਹਾ ਦਸਾ ਵਾਪਰ ਗਿਆ।ਪਿੰਡ ਠੱਠੀਆਂ ਮਹੰਤਾ ਨੇੜੇ ਇਕ ਕਾਰ ਟਰਾਲੀ ਨਾਲ ਟਕ ਰਾ ਗਈ।ਜਿਸ ਵਿਚ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌ ਤ ਹੋ ਗਈ, ਜਦਕਿ ਨੂੰਹ ਅਤੇ ਪੁੱਤਰ ਜ਼ ਖਮੀ ਹੋ ਗਏ। ਦੋਵਾਂ ਜ਼ਖ਼ ਮੀਆਂ ਨੂੰ ਹਸਪਤਾਲ ਵਿਚ ਇਲਾਜ਼

Read More