Punjab

ਪਟਿਆਲਾ ‘ਚ ਇੱਕ ਵਾਰ ਫਿਰ ਚੱਲੀਆਂ ਗੋ ਲੀਆਂ , ਦੋ ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਪਟਿਆਲਾ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਗੋ ਲੀ ਬਾਰੀ ਦੀ ਘਟ ਨਾ ਵਾਪਰੀ ਹੈ। ਪਟਿਆਲਾ ਸ਼ਹਿਰ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਨੌਜਵਾਨਾਂ ‘ਤੇ ਅੰਨੇ ਵਾਹ ਗੋ ਲੀਆਂ ਚਲਾ ਦਿੱਤੀਆਂ । ਜਿਸ ਵਿੱਚ ਦੋ ਲੋਕਾਂ ਦੇ ਜ਼ ਖਮੀ ਹੋ ਗਏ ਹਨ। ਜ਼ਖ ਮੀਆਂ ਦੀ ਪਛਾਣ ਜਸਦੀਪ ਸਿੰਘ ਜੌਲੀ ਅਤੇ ਮਨਦੀਪ ਸਿੰਘ

Read More