10ਵੀਂ ‘ਚ 44%, UPSC ਪਾਸ, 2 IAS ਨੇ MARKSHEET ਸਾਂਝੀ ਕਰ ਵਧਾਇਆ ਵਿਦਿਆਰਥੀਆਂ ਦਾ ਹੌਸਲਾ,ਦੱਸੀ SUCCESS ਦੀ STORY
10ਵੀਂ ਅਤੇ 12ਵੀਂ ਦੇ ਨੰਬਰ ਤੁਹਾਡੇ ਭਵਿੱਖ ਨਹੀਂ ਤੈਅ ਕਰਦੇ ‘ਦ ਖ਼ਾਲਸ ਬਿਊਰੋ : ਘਰਾਂ ਵਿੱਚ ਕੋਈ ਬੱਚਾ 10ਵੀਂ ਜਾਂ ਫਿਰ 12ਵੀਂ ਦੀ ਪੜਾਈ ਕਰ ਰਿਹਾ ਹੈ ਤਾਂ ਇਸ ਨੂੰ ਸਿੱਧੇ ਉਸ ਦੇ ਭਵਿੱਖ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਅਤੇ ਮਾਪਿਆਂ ਵੱਲੋਂ ਵਾਧੂ ਪਰੈਸ਼ਰ ਪਾਇਆ ਜਾਂਦਾ ਇਸ ਦਾ ਨਤੀਜਾ ਕਈ ਵਾਰ ਉਲਟ ਵੀ ਹੁੰਦਾ