ਮੁਹਾਲੀ ਜ਼ਿਲ੍ਹੇ ਦੇ ਸੀਆਈਏ ਸਟਾਫ਼ ਨੂੰ ਮਿੱਲੀ ਵੱਡੀ ਸਫਲਤਾ
ਗੈਂ ਗਸਟਰ ਅਸ਼ਵਨੀ ਕੁਮਾਰ ਤੇ ਸਾਥੀ ਪ੍ਰਸ਼ਾਂਤ ਗ੍ਰਿਫ਼ਤਾਰ ਖਾਲਸ ਬਿਊਰੋ:ਮੁਹਾਲੀ ਜ਼ਿਲ੍ਹੇ ਦੇ ਸੀਆਈਏ ਸਟਾਫ਼ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ।ਪੁਲਿਸ ਨੇ ਗੈਂ ਗਸਟਰ ਅਸ਼ਵਨੀ ਕੁਮਾਰ ਤੇ ਉਸ ਦੇ ਸਾਥੀ ਪ੍ਰਸ਼ਾਂਤ ਨੂੰ ਗ੍ਰਿ ਫ਼ਤਾਰ ਕੀਤਾ ਹੈ,ਇਹਨਾਂ ਦੋਨਾਂ ਦਾ ਸਬੰਧ ਕੁਰੂਕਸ਼ੇਤਰ ਤੇ ਯੂਪੀ ਨਾਲ ਹੈ ਤੇ ਇਹ ਦੋਵੇਂ ਜ਼ੀਰਕਪੁਰ ਵਿੱਚ ਵੱਡੇ ਹੋਟਲ ਮਾਲਕਾਂ ਤੋਂ ਫਿ ਰੌਤੀ ਵਸੂਲਣ