ਪੰਜਾਬੀ ਗਾਇਕ ਜੈਜੀ ਬੀ ਦਾ ਖਾਤਾ ਵੀ ਆ ਗਿਆ ਨਜ਼ਰਾਂ ‘ਚ, ਹੋ ਗਈ ਸਖਤ ਕਾਰਵਾਈ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਦੇਸ਼ ਦੇ ਚਾਰ ਟਵਿੱਟਰ ਅਕਾਉਂਟ ਬੰਦ ਕੀਤੇ ਹਨ। ਇਨ੍ਹਾਂ ਵਿੱਚ ਇੱਕ ਖਾਤਾ ਪੰਜਾਬੀ ਗਾਇਕ ਜੈਜੀ ਬੀ ਦਾ ਵੀ। ਜਾਣਕਾਰੀ ਅਨੁਸਾਰ ਜੈਜੀ ਬੀ ਹਮੇਸ਼ਾ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕਰਦੇ ਰਹਿੰਦੇ ਸਨ। ਕੇਂਦਰ ਸਰਕਾਰ ਦੀ ਅਪੀਲ ਦੇ ਬਾਅਦ ਇਹ ਕਾਰਵਾਈ ਕਰਦਿਆਂ ਜੈਜੀ ਬੀ ਦੇ