1000 ਗਰਲਫ੍ਰੈਂਡ ਵਾਲੇ ਤੁਰਕੀ ਦੇ ਧਾਰਮਿਕ ਗੁਰੂ ਨੂੰ ਮਿਲੀ 8658 ਸਾਲ ਦੀ ਸਜ਼ਾ , ਬਣਿਆ ਇਹ ਮਾਮਲਾ
ਅਦਨਾਨ ਨੇ ਜੱਜ ਨੂੰ ਦੱਸਿਆ ਸੀ ਕਿ ਉਸ ਦੀਆਂ ਕਰੀਬ 1000 ਗਰਲਫ੍ਰੈਂਡ ਹਨ। ਸੁਣਵਾਈ ਦੌਰਾਨ ਅਦਨਾਨ ਨੇ ਕਈ ਰਾਜ਼ ਅਤੇ ਘਿਨਾਉਣੇ ਯੌਨ ਅਪਰਾਧਾਂ ਦਾ ਖੁਲਾਸਾ ਕੀਤਾ।