Khaas Lekh Punjab

70 ਸਾਲ ਤੋਂ ਇਸ ਪਿੰਡ ‘ਚ ਨਹੀਂ ਹੋਈਆਂ ਪੰਚਾਇਤੀ ਚੋਣਾ

ਸੰਗਰੂਰ : ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਬੱਜ ਚੁਕਿਆ ਹੈ। ਅਗਲੇ ਮਹੀਨੇ ਕਿਸੇ ਵੀ ਤਾਰੀਖ਼ ਨੂੰ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ। ਅੱਜ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਉਸ ਪਿੰਡ ਦੀ ਤਸਵੀਰ ਦਿਖਾਉਣ ਲੱਗੇ ਆਂ ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਸਰਪੰਚੀ ਲਈ ਪੰਚਾਇਤੀ ਚੋਣਾਂ ਨਹੀਂ ਹੋਈਆਂ 70 ਸਾਲ ਤੋਂ ਇਸ ਪਿੰਡ ‘ਚ ਨਹੀਂ ਹੋਈਆਂ ਪੰਚਾਇਤੀ

Read More