ਹਾਂਗਕਾਂਗ ਪੁਲਿਸ ਫੋਰਸ ‘ਚ ਪਹਿਲਾ ਦਸਤਾਰਧਾਰੀ ਸਿੱਖ ਅਫਸਰ ਭਰਤੀ
ਹਾਂਗਕਾਂਗ ਵਿੱਚ ਜਨਮੇ 27 ਸਾਲਾ ਪਲਵਿੰਦਰਜੀਤ ਸਿੰਘ 12 ਜੁਲਾਈ 2025 ਨੂੰ ਹਾਂਗਕਾਂਗ ਪੁਲਿਸ ਕਾਲਜ ਦੀ ਪਾਸਿੰਗ-ਆਊਟ ਪਰੇਡ ਵਿੱਚ ਪੁਲਿਸ ਵਰਦੀ ਨਾਲ ਪੱਗ ਪਹਿਨ ਕੇ ਗ੍ਰੈਜੂਏਟ ਹੋਣ ਵਾਲੇ ਪਹਿਲੇ ਸਿੱਖ ਅਧਿਕਾਰੀ ਬਣਿਆ। ਲਗਭਗ 6 ਦਹਾਕਿਆਂ ਬਾਅਦ ਉਹ ਹਾਂਗਕਾਂਗ ਪੁਲਿਸ ਵਿੱਚ ਭਰਤੀ ਹੋਣ ਵਾਲੇ ਪਹਿਲੇ ਸਿੱਖ ਹਨ। ਉਸ ਦੇ ਪੜਦਾਦਾ ਜੀ ਨੇ ਬਸਤੀਵਾਦੀ ਯੁੱਗ ਵਿੱਚ ਸਿੱਖਾਂ ਨੂੰ