ਟਰੰਪ ‘ਤੇ ਹਮਲਾ ਮਾਮਲੇ ‘ਚ 6 ਸੀਕ੍ਰੇਟ ਸਰਵਿਸ ਏਜੰਟ ਮੁਅੱਤਲ: ਲਾਪਰਵਾਹੀ ਦੇ ਦੋਸ਼
ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹੋਏ ਘਾਤਕ ਹਮਲੇ ਦੌਰਾਨ ਸੁਰੱਖਿਆ ਵਿੱਚ ਕੁਤਾਹੀਆਂ ਲਈ ਛੇ ਸੀਕ੍ਰੇਟ ਸਰਵਿਸ ਏਜੰਟਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਏਬੀਸੀ ਨਿਊਜ਼ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਹੈ। ਇਹ ਕਾਰਵਾਈ ਟਰੰਪ ਦੇ ਹਮਲੇ ਦੇ ਇੱਕ ਸਾਲ ਪੂਰੇ ਹੋਣ ਤੋਂ 4 ਦਿਨ ਪਹਿਲਾਂ ਕੀਤੀ ਗਈ ਹੈ। ਟਰੰਪ ਨੂੰ