ਨਵਜੋਤ ਸਿੱਧੂ ਨੇ ਵੱਡੇ ਅਖਬਾਰ ਦੀ ਖ਼ਬਰ ਨੂੰ ਦੱਸਿਆ ‘ਫੇਕ’, ਅਖ਼ਬਾਰ ਨੂੰ ਵੀ ਛਾਪਣਾ ਪਿਆ ਸਪਸ਼ਟੀਕਰਨ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਂਡ ਦੀ ਤਿੰਨ ਮੈਂਬਰੀ ਕਮੇਟੀ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੀ ਖਬਰ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਰਾਹੀਂ ‘ਦ ਟ੍ਰਿਬਿਊਨ ਦੀ ਖ਼ਬਰ ਨੂੰ ਫੇਕ ਨਿਊਜ਼ ਦੱਸਦਿਆਂ, ਇਸ ਉੱਤੇ ਸਪਸ਼ਟੀਕਰਨ ਮੰਗਿਆ ਸੀ। ‘ਦ ਟ੍ਰਿਬਿਊਨ ਨੇ ਇਸ ਖ਼ਬਰ ਨੂੰ ਬਕਾਇਦਾ