ਭਾਰਤੀ ਏਜੰਸੀਆਂ ਨੂੰ ਲੈ ਕੇ TRF ਨੇ ਕੀਤਾ ਵੱਡਾ ਦਾਅਵਾ
ਉਹੀ ਦਹਿਸ਼ਤਗਰਦੀ ਜਥੇਬੰਦੀ TRF ਜਿਸ ਨੇ ਪਹਿਲਗਾਮ ਘਟਨਾ ਦੀ ਜਿੰਮੇਵਾਰੀ ਲਈ ਸੀ ਅਤੇ ਫੇਰ ਜ਼ਿਮੇਵਾਰੀ ਤੋਂ ਮੁੱਕਰ ਵੀ ਗਈ ਸੀ ਉਸਨੇ ਹੁਣ ਇੱਕ ਹੋਰ ਵੱਡਾ ਅਤੇ ਗੰਭੀਰ ਦਾਅਵਾ ਕੀਤਾ ਹੈ। ਦਰਅਸਲ ਦੈਨਿਕ ਭਾਸਕਰ ਨੇ ਰਿਪੋਰਟ ਕੀਤਾ ਹੈ ਕਿ ਉਹੀ TRF ਭਾਵ ਕਿ ਦ ਰੇਜ਼ਿਸਟੈਂਸ ਫਰੰਟ ਨੇ ਭਾਰਤੀ ਖੁਫੀਆ ਏਜੰਸੀਆਂ ਦੀ ਜਾਣਕਾਰੀ ਹਾਸਲ ਕਰਨ ਦਾ ਦਾਅਵਾ