ਨਿਤਿਨ ਗਡਕਰੀ ਦੀ ਅਪੀਲ: ਧਰਮ ਨੂੰ ਸਿਆਸਤ ਤੋਂ ਦੂਰ ਰੱਖੋ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਾਗਪੁਰ ਵਿੱਚ ਮਹਾਨੁਭਵ ਸੰਪਰਦਾ ਦੇ ਸੰਮੇਲਨ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਧਾਰਮਿਕ ਕਾਰਜਾਂ ਵਿੱਚ ਮੰਤਰੀਆਂ ਅਤੇ ਸਿਆਸਤਦਾਨਾਂ ਨੂੰ ਸ਼ਾਮਲ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਧਰਮ ਦੇ ਨਾਮ ’ਤੇ ਰਾਜਨੀਤੀ ਸਮਾਜ ਲਈ ਨੁਕਸਾਨਦੇਹ ਹੈ। ਗਡਕਰੀ ਅਨੁਸਾਰ, ਜਿੱਥੇ ਸਿਆਸਤਦਾਨ ਪ੍ਰਵੇਸ਼ ਕਰਦੇ ਹਨ, ਉਹ ਵਿਵਾਦ ਪੈਦਾ ਕਰਦੇ ਹਨ। ਧਰਮ ਨੂੰ