ਭ੍ਰਿਸ਼ਟਾਚਾਰ ‘ਤੇ ਜਾਰੀ ਹੋਈ ਰਿਪੋਰਟ ‘ਚ ਭਾਰਤ ਨੂੰ ਮਿਲਿਆ ਕਿੰਨਵਾਂ ਸਥਾਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਨੀਆ ਦੀ ਜਾਣੀ-ਮਾਣੀ ਸੰਸਥਾ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਅੱਜ ‘ਕਰੱਪਸ਼ਨ ਪਰਸੈਪਸ਼ਨ ਇੰਡੈਕਸ’ (CPI) ਜਾਰੀ ਕੀਤੀ ਹੈ। ਇਸ ਸਰਵੇ ਵਿੱਚ ਦੁਨੀਆ ਦੇ 180 ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਦੇ ਪੱਧਰ ਨੂੰ ਦੱਸਿਆ ਗਿਆ ਹੈ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਨੂੰ ਜਾਰੀ ਕਰਦਿਆਂ ਸਰਕਾਰਾਂ ਨੂੰ ਸੰਬੋਧਿਤ ਕਰਦਿਆਂ ਟਵੀਟ ਕਰਕੇ ਆਪਣੀ ਗੱਲ ਕਹੀ ਹੈ। ਸੰਸਥਾ