International

ਜਰਮਨੀ ‘ਚ ਰੇਲਗੱਡੀ ਪਟੜੀ ਤੋਂ ਉਤਰੀ, ਤਿੰਨ ਲੋਕਾਂ ਦੀ ਮੌਤ, ਕਈ ਜ਼ਖਮੀ

ਦੱਖਣ-ਪੱਛਮੀ ਜਰਮਨੀ ਵਿੱਚ ਇੱਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ। ਪੁਲਿਸ ਅਨੁਸਾਰ ਇਸ ਹਾਦਸੇ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਹੋਰ ਗੰਭੀਰ ਜ਼ਖਮੀ ਹਨ। ਟ੍ਰੇਨ ਆਪਰੇਟਰ ਡੌਸ਼ ਬਾਨ ਨੇ ਕਿਹਾ ਕਿ ਟ੍ਰੇਨ “ਅਣਜਾਣ ਕਾਰਨਾਂ” ਕਰਕੇ ਸਟੁਟਗਾਰਟ ਨੇੜੇ ਰੂਟਲਿੰਗੇਨ ਵਿੱਚ ਹਾਦਸਾਗ੍ਰਸਤ ਹੋ ਗਈ। ਸਥਾਨਕ ਰਿਪੋਰਟਾਂ ਅਨੁਸਾਰ, ਹਾਦਸੇ ਤੋਂ ਕੁਝ ਸਮਾਂ

Read More