India

ਚੱਲਦੀ ਰੇਲ ਗੱਡੀ ਵਿੱਚ ਨਿਕਲਣ ਲੱਗੀਆਂ ਅੱਗ ਦੀਆਂ ਲਪਟਾਂ! ਯਾਤਰੀਆਂ ਨੂੰ ਮਾਰਨੀਆਂ ਪਈਆਂ ਟ੍ਰੇਨ ਤੋਂ ਛਾਲਾਂ, 4 ਜ਼ਖ਼ਮੀ

ਬਿਉਰੋ ਰਿਪੋਰਟ: ਹਰਿਆਣਾ ਤੋਂ ਦਿੱਲੀ ਆ ਰਹੀ ਇੱਕ ਟ੍ਰੇਨ ਭਿਆਨਕ (Train Fire) ਹਾਦਸੇ ਦਾ ਸ਼ਿਕਾਰ ਹੋ ਗਈ। ਅਚਾਨਕ ਅੱਗ ਲੱਗਣ ਨਾਲ ਯਾਤਰੀਆਂ ਨੇ ਟ੍ਰੇਨ ਤੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਟ੍ਰੇਨ ਦਿੱਲੀ ਤੋਂ ਰੋਹਤਕ (Delhi to Rohtak) ਆ ਰਹੀ ਸੀ ਸਾਂਪਲਾ ਨੇੜੇ ਅੱਗ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਅੱਗ ਲੱਗਦਿਆਂ ਹੀ ਯਾਤਰੀਆਂ ਨੇ

Read More