International

ਮਿਲੇਗਾ $250,000 ਦਾ ਇਨਾਮ, ਬਸ ਦੇਣੀ ਹੋਵੇਗੀ ਤਸਵੀਰ ‘ਚ ਵਿਖਾਈ ਦਿੰਦੇ ਵਿਅਕਤੀ ਦੀ ਜਾਣਕਾਰੀ

ਕੈਨੇਡਾ ਦੇ 25 ਮੋਸਟ ਵਾਂਟਿਡ ਫਿਊਜੀਟਿਵਸ ਦੀ ਸੂਚੀ ਕੀਤੀ ਜਾਰੀ ਹੋਈ ਹੈ। ਇਸ ਲਿਸਟ ਵਿੱਚ ਸਭ ਤੋਂ ਉੱਪਰ ਰਹਿਣ ਵਾਲੇ ਰਬੀਹ ਅਲਖਲੀਲ ਨਾਮ ਦੀ ਵਿਅਕਤੀ ਦੀ ਸੂਚਨਾ ਦੇਣ ਵਾਲੇ ਨੂੰ $250,000 ਦਾ ਇਨਾਮ ਦਿੱਤਾ ਜਾਵੇਗਾ।

Read More