ਵਿਵਾਦਤ ਖੇਤੀ ਕਾਨੂੰਨ ਵਾਪਸ ਲਿਆਉਣ ਵਾਲੇ ਬਿਆਨ ਤੋਂ ਪੱਲਟੇ ਤੋਮਰ
‘ਦ ਖਾਲਸ ਬਿਉੁਰੋ:ਕੇਂਦਰੀ ਖੇਤੀ ਮੰਤਰੀ,ਨਰਿੰਦਰ ਸਿੰਘ ਤੋਮਰ,ਨਾਗਪੁਰ ਵਿਖੇ ਦਿੱਤੇ ਆਪਣੇ ਉਸ ਬਿਆਨ ਤੋਂ ਪੱਲਟ ਗਏ ਨੇ, ਜਿਸ ਵਿੱਚ ਉਹਨਾਂ ਨੇ ਵਿਵਾਦਤ ਖੇਤੀ ਕਾਨੂੰਨ ਵਾਪਸ ਲਿਆਉਣ ਦੀ ਗੱਲ ਕਹੀ ਸੀ। ਉਹਨਾਂ ਤੇ ਕਾਂਗਰਸ ਵਲੋਂ ਇਹ ਇਲ ਜਾਮ ਲਗਾਇਆ ਸੀ ਕਿ ਵੋਟਾਂ ਮਗਰੋਂ ਸਰਕਾਰ ਇਹ ਬਿੱਲ ਵਾਪਸ ਲਿਆਉਣ ਦੀਆਂ ਤਿਆਰੀਆਂ ਵਿੱਚ ਹੈ।ਇਸ ਬਾਰੇ ਸਪਸ਼ਟੀਕਰਣ ਦਿੰਦੇ ਹੋਏ ਉਹਨਾਂ