ਵੱਖਰੇ ਖੇਤੀ ਬਜਟ ਦਾ ਸੁਝਾਅ ਤੋਮਰ ਨੇ ਕੀਤਾ ਰੱਦ
‘ਦ ਖ਼ਾਲਸ ਬਿਊਰੋ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੰਸਦ ਮੈਂਬਰ ਵੱਲੋਂ ਵੱਖਰਾ ਖੇਤੀ ਬਜਟ ਲਿਆਉਣ ਦੇ ਸੁਝਾਅ ਨੂੰ ਰੱਦ ਕਰ ਦਿਤਾ ਹੈ। ਲੋਕ ਸਭਾ ਵਿੱਚ ਡੀਐੱਮਕੇ ਆਗੂ ਟੀਆਰ ਬਾਲੂ ਨੇ ਤਾਮਿਲਨਾਡੂ ਸਰਕਾਰ ਵੱਲੋਂ ਵੱਖਰਾ ਖੇਤੀ ਬਜਟ ਪੇਸ਼ ਕਰਨ ਦਾ ਜ਼ਿਕਰ ਕਰਦਿਆਂ ਪ੍ਰਸ਼ਨ ਕਾਲ ਦੌਰਾਨ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਖੇਤੀ ਖੇਤਰ