ਦੇਸ਼ ਭਰ ਵਿੱਚ ਘਟਾਇਆ ਜਾਵੇਗਾ ਟੋਲ ਟੈਕਸ, ਅਗਲੇ ਹਫ਼ਤੇ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਜੀਐਸਟੀ ਬੱਚਤ ਉਤਸਵ ਦੇ ਵਿਚਕਾਰ, ਦੇਸ਼ ਭਰ ਦੇ ਵਾਹਨ ਚਾਲਕਾਂ ਨੂੰ ਟੋਲ ਟੈਕਸਾਂ ‘ਤੇ ਛੋਟ ਮਿਲੇਗੀ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਨੇ ਆਪਣੇ ਸਾਰੇ ਖੇਤਰੀ ਅਧਿਕਾਰੀਆਂ ਨੂੰ ਟੋਲ ਦਰਾਂ ਵਿੱਚ ਸੋਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਫੈਸਲਾ ਵਾਹਨ ਚਾਲਕਾਂ ਲਈ ਰਾਹਤ ਵਾਲਾ ਹੈ, ਜੋ ਹਰ ਸਾਲ 1 ਅਪ੍ਰੈਲ ਤੋਂ ਨਵੀਆਂ ਟੋਲ ਦਰਾਂ