ਭਾਰਤੀ ਖਿਡਾਰੀ ਕੋਲੋਂ ਘੋਗਾ ਚਿੱਤ ਹੋਣ ਲੱਗਾ ਤਾਂ ਇਸ ਖਿਡਾਰੀ ਨੇ ਕੀਤੀ ਅੱਤ ਗੰਦੀ ਹਰਕਤ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟੋਕੀਓ ਉਲੰਪਿਕ ‘ਚ ਅੱਜ ਕੁਸ਼ਤੀ ਮੁਕਾਬਲੇ ਦੌਰਾਨ ਭਾਰਤੀ ਪਹਿਲਵਾਨ ਰਵੀ ਦਾਹੀਆ ਬੇਸ਼ੱਕ ਫਾਇਨਲ ਵਿਚ ਪਹੁੰਚ ਗਏ ਹਨ, ਪਰ ਫਾਇਨਲ ਰਾਊਂਡ ਤੱਕ ਪਹੁੰਚਣਾ ਰਵੀ ਲਈ ਸੌਖਾ ਕੰਮ ਨਹੀਂ ਸੀ। ਮੈਚ ਦੇ ਅਖੀਰਲੇ ਸਮੇਂ ਜਦੋਂ ਕੁਸ਼ਤੀ ਮੁਕਾਬਲੇ ਵਿਚ ਕਜ਼ਾਕਿਸਤਾਨ ਦਾ ਭਲਵਾਨ ਨੂਰਇਸਲਾਮ ਸਨਾਯੇਵ ਹਾਰ ਰਿਹਾ ਸੀ ਤੇ ਉਸਦੀ ਪਿੱਠ ਲੱਗਣ ਵਾਲੀ