ਭਾਰਤ ਵਿੱਚ 5 ਸਾਲਾਂ ਬਾਅਦ TikTok ਨੂੰ ਕੀਤਾ ਗਿਆ ਅਨਬਲੌਕ
ਚੀਨੀ ਵੀਡੀਓ ਸਟਰੀਮਿੰਗ ਪਲੇਟਫਾਰਮ ਟਿਕਟੌਕ ਦੀ ਵੈੱਬਸਾਈਟ ਭਾਰਤ ਵਿੱਚ 5 ਸਾਲਾਂ ਬਾਅਦ ਮੁੜ ਖੁੱਲ੍ਹੀ ਹੈ, ਹਾਲਾਂਕਿ ਐਪ ਅਜੇ ਵੀ ਉਪਲਬਧ ਨਹੀਂ ਹੈ। ਇਸ ਨਾਲ ਹੀ ਸ਼ਾਪਿੰਗ ਵੈੱਬਸਾਈਟ ਅਲੀਐਕਸਪ੍ਰੈੱਸ ਨੂੰ ਵੀ ਅਨਬਲੌਕ ਕਰ ਦਿੱਤਾ ਗਿਆ ਹੈ ਪਰ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਪਾਬੰਦੀ ਅਜੇ ਵੀ ਜਾਰੀ ਹੈ ਅਤੇ ਮੀਡੀਆ ਵਿੱਚ ਆ ਰਹੀਆਂ ਖਬਰਾਂ ਗਲਤ ਹਨ। ਜਾਣਕਾਰੀ