India

ਸ਼ੇਰ ਨੇ ਖਾਧੀ ਜੰਗਲਾਤ ਵਿਭਾਗ ਦੀ ਲੇਡੀ ਅਫਸਰ

‘ਦ ਖ਼ਾਲਸ ਟੀਵੀ ਬਿਊਰੋ:- ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ‘ਚ ਤਾਡੋਬਾ ਅੰਧਾਰੀ ਟਾਈਗਰ ਰਿਜ਼ਰਵ ਵਿੱਚ ਸ਼ਨੀਵਾਰ ਨੂੰ ਇੱਕ ਮਹਿਲਾ ਜੰਗਲਾਤ ਅਧਿਕਾਰੀ ‘ਤੇ ਟਾਈਗਰ ਨੇ ਹਮਲਾ ਕਰਕੇ ਜਾਨੋਂ ਮਾਰ ਦਿੱਤਾ। ਜਾਣਕਾਰੀ ਮੁਤਾਬਿਕ ਆਲ ਇੰਡੀਆ ਟਾਈਗਰ ਐਸਟੀਮੇਸ਼ਨ-2022 ਦੇ ਹਿੱਸੇ ਵਜੋਂ ਜੰਗਲਾਤ ਅਧਿਕਾਰੀ ਸਵਾਤੀ ਐਨ ਧੂਮਾਨੇ ਅਤੇ ਤਿੰਨ ਜੰਗਲਾਤ ਬੀਟ ਹੈਲਪਰ ਸਵੇਰੇ 7 ਵਜੇ ਟਾਈਗਰ ਸਰਵੇਖਣ ਅਤੇ ਗਸ਼ਤ ਕਰਨ

Read More