Punjab

ਕੈਬਨਿਟ ਮੰਤਰੀ ਦਾ ਵਿ ਰੋਧ ਕਰਨ ਵਾਲੇ ਤਿੰਨ ਆਪ ਆਗੂ ਪਾਰਟੀ ਚੋਂ ਕੱਢੇ

‘ਦ ਖ਼ਾਲਸ ਬਿਊਰੋ : ਆਪ ਆਗੂਆਂ ਨੂੰ ਕੈਬਨਿਟ ਮੰਤਰੀ ਖ਼ਿ ਲਾਫ਼ ਧਰ ਨਾ ਦੇਣਾ ਬਹੁਤ ਮਹਿੰਗਾ ਪਿਆ ਹੈ। ਮਲੋਟ ਵਿਖੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਧਰ ਨਾ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਮੇਤ ਤਿੰਨ ਆਗੂਆਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਆਪ ਆਗੂਆਂ ਵੱਲੋਂ ਕੈਬਨਿਟ ਮੰਤਰੀ ਡਾ ਬਲਜੀਤ

Read More