ਕਰੋਨਾ ਦੀਆਂ ਦੋਵੇਂ ਡੋਜ਼ਾਂ ਨਾ ਲਗਵਾਉਣ ਵਾਲਿਆਂ ਦੀ ਚੰਡੀਗੜ੍ਹ ਦੇ ਇਨ੍ਹਾਂ ਥਾਂਵਾਂ ‘ਚ ਨਹੀਂ ਹੋਵੇਗੀ ਐਂਟਰੀ
‘ ਦ ਖ਼ਾਲਸ ਬਿਊਰੋ : ਚੰਡੀਗੜ੍ਹ ਪ੍ਰਸ਼ਾਸਨ ਨੇ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਯੂਟੀ ਵਿੱਚ ਕਈ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਕਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਨਾ ਲਗਵਾਉਣ ਵਾਲਿਆਂ ਨੂੰ ਬੈਂਕ, ਸਰਕਾਰੀ ਦਫ਼ਤਰ, ਹੋਟਲ-ਰੈਸਟੋਰੈਂਟ, ਮਾਲ, ਬਾਰ ’ਚ ਐਂਟਰੀ ਨਹੀਂ ਹੋਵੇਗੀ। ਭੀੜ ਵਾਲੀਆਂ ਜਨਤਕ ਥਾਂਵਾਂ ਜਿਵੇਂ ਸਬਜ਼ੀ ਮੰਡੀ, ਗ੍ਰੇਨ ਮਾਰਕੀਟ, ਪਬਲਿਕ ਟਰਾਂਸਪੋਰਟ