ਆਹ ਬੱਕਰੀ ਖਾਂਦੀ ਏ ਨਾਨਵੈੱਜ!
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਿੱਦਾਂ ਭੁੱਖਾ ਸ਼ੇਰ ਘਾਹ ਨਹੀਂ ਖਾਂਦਾ, ਬੱਕਰੀ ਜਰੂਰ ਖਾ ਜਾਂਦਾ ਹੈ, ਉਸੇ ਤਰ੍ਹਾਂ ਸ਼ਾਇਦ ਹੀ ਤੁਸੀਂ ਸੁਣਿਆ ਹੋਵੇਗਾ ਕਿ ਕੋਈ ਬੱਕਰੀ ਘਾਹ ਨਹੀਂ ਖਾਂਦੀ, ਸਗੋਂ ਮਾਸ-ਮੱਛੀ ਡਕਾਰ ਜਾਂਦੀ ਹੈ। ਸਾਡਾ ਦਾਅਵਾ ਹੈ ਕਿ ਸੌ ਫੀਸਦ ਲੋਕ ਇਸ ਗੱਲ ਉੱਤੇ ਭਰੋਸਾ ਨਹੀਂ ਕਰਨਗੇ। ਪਰ ਸੋਸ਼ਲ ਮੀਡੀਆ ਉੱਤੇ ਜਿਹੜੀ ਵੀਡੀਓ ਵਾਇਰਲ ਹੋ