Punjab

ਖੰਨਾ ’ਚ ਸ਼ਿਵ ਜੀ ਦੇ ਮੰਦਰ ’ਚ ਚੋਰੀ! ਸਾਉਣ ਦੇ ਪਵਿੱਤਰ ਮਹੀਨੇ ਤੋੜਿਆ ਸ਼ਿਵਲਿੰਗ, ਹਨੂੰਮਾਨ ਜੀ ਦਾ ਮੁਕਟ ਵੀ ਲੈ ਗਏ, ਹਿੰਦੂ ਜਥੇਬੰਦੀਆਂ ਵੱਲੋਂ ਚੱਕਾ ਜਾਮ

ਬਿਉਰੋ ਰਿਪੋਰਟ: ਇੱਕ ਪਾਸੇ ਜਿੱਥੇ ਆਜ਼ਾਦੀ ਦਿਵਸ ਨੂੰ ਲੈ ਕੇ ਪੰਜਾਬ ਭਰ ਵਿੱਚ ਸੁਰੱਖਿਆ ਦੇ ਪੁਖ]ਤਾ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਖੰਨਾ ਦੇ ਪ੍ਰਾਚੀਨ ਸ਼ਿਵਪੁਰੀ ਮੰਦਰ ਵਿੱਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਇਨ੍ਹਾਂ ਪ੍ਰਬੰਧਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਇੱਥੇ ਚੋਰਾਂ ਨੇ ਨਾ ਸਿਰਫ਼ ਚੋਰੀ ਦੀ

Read More