Punjab

ਡੇਢ ਸੌ ਫੁੱਟ ਉੱਚੇ ਟਾਵਰ ‘ਤੇ ਚੜਿਆ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਰੋਡਾ ਵਿੱਚ ਅੱਜ ਸਵੇਰੇ ਇੱਕ ਸਿੱਖ ਵਿਅਕਤੀ ਬਲਵਿੰਦਰ ਸਿੰਘ ਮੋਬਾਈਲ ਟਾਵਰ ਉੱਤੇ ਚੜ ਗਏ ਹਨ। ਬਲਵਿੰਦਰ ਸਿੰਘ ਨੇ ਬੰ ਦੀ ਸਿੰਘਾਂ ਦੀ ਰਿ ਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਕਿਸੇ ਜੇ ਲ੍ਹ ਵਿੱਚ ਸ਼ਿਫ਼ਟ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ

Read More