ਸ਼ੋਸ਼ਲ ਮੀਡੀਆ ਬਨਾਮ ਜ਼ਾਅਲੀ ਖ਼ਬਰਾਂ ਦਾ ਸੰਸਾਰ
ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਸ਼ੋਸ਼ਲ ਮੀਡੀਆ ਫਾਇਦੇਮੰਦ ਘੱਟ ਅਤੇ ਨੁਕਸਾਨ ਦੇਹ ਵੱਧ ਸਾਬਤ ਹੋਣ ਲੱਗਾ ਹੈ। ਸਰੀਰਕ ਅਤੇ ਮਾਨਸਿਕ ਪੱਖੋਂ ਇਹ ਵਿਗਾੜ ਪੈਦਾ ਕਰ ਰਿਹਾ ਹੈ। ਆਸਪਾਸ ਦੇ ਲੋਕ ਦੂਰ ਹੋਏ ਹਨ। ਸਮਾਜਿਕ ਮੇਲ ਮਿਲਾਪ ਟੁੱਟਣ ਲੱਗਾ ਹੈ। ਪਰਿਵਾਰਕ ਤਾਣਾ ਬਾਣਾ ਉਲਝ ਗਿਆ ਹੈ। ਜਰਨਲ ਆਫ ਗਲੋਬਲ ਇੰਨਫਰਮੇਸ਼ਨ ਮੈਨੇਜਮੈਂਟ ਨੇ ਆਪਣੀ ਇੱਕ