ਸਰਕਾਰੀ ਫਾਈਲਾਂ ਦੇ ਸੱਚ ਨੇ ਢਾਹੀ ਲੰਕਾਂ
‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਖਜ਼ਾਨੇ ਉੱਤੇ ਬੋਲੋੜਾ ਬੋਝ ਪਾਉਣ ਦਾ ਮਾਮਲਾ ਭਖਿਆ ਆ ਰਿਹਾ ਹੈ। ਪਹਿਲਾਂ ਆਪ ਦੇ ਸੁਪਰੀਮੋ ਅਤੇ ਭਗਵੰਤ ਸਿੰਘ ਮਾਨ ਦਾ ਸਾਥੀਆਂ ਸਮੇਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੀਆਰਟੀਸੀ ਦੀਆਂ ਬੱਸਾਂ ਵਰਤਣ ਦਾ ਮਾਮਲਾ ਚਿਥਿਆ ਜਾਦਾਂ ਰਿਹਾ ਹੈ। ਫੇਰ ਖ ਮੰਤਰੀ