ਮੁੱਖ ਮੰਤਰੀ ਦੇ ਦਾਅਵਿਆਂ ਤੇ ਵਾਅਦਿਆਂ ਦਾ ਕੱਚ-ਸੱਚ
‘ ਦ ਖ਼ਾਲਸ ਬਿਊਰੋ : ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਦਿਆਂ ਹੀ ਐਲਾਨਾਂ ਦੀ ਝੜੀ ਲਾਉਣੀ ਸ਼ੁਰੂ ਕਰ ਦਿੱਤੀ ਸੀ। ਐਲਾਨਾਂ ਦੀ ਬਰਸਾਤ ਹਾਲੇ ਵੀ ਉਸੇ ਤਰ੍ਹਾਂ ਵਰ੍ਹ ਰਹੀ ਹੈ। ਉਨ੍ਹਾਂ ਉੱਤੇ ਜਲਦ ਹੀ ਐਲਾਨਾਂ ਨੂੰ ਅਮਲ ਰੂਪ ਨਾ ਦੇਣ ਦੇ ਦੋਸ਼ ਲੱਗ ਪਏ ਹਨ। ਐਲਾਨਾਂ ਦੇ ਦਾਅਵਿਆਂ ਅਤੇ ਵਾਅਦਿਆਂ ਦੇ ਕੱਚ-ਸੱਚ ਦਰਮਿਆਨ ਉਨ੍ਹਾਂ