ਜਗਮੀਤ ਸਿੰਘ,ਉਸ ਦੀ ਮਾਤਾ ਜਸਵੀਰ ਕੌਰ ਤੇ ਰਵਿੰਦਰ ਸਿੰਘ ਦੇ ਕੇਸ ਦੀ ਸੁਣਵਾਈ ਹੁਣ 19 ਜੁਲਾਈ ਨੂੰ
‘ਦ ਖਾਲਸ ਬਿਊਰੋ:ਪਟਿਆਲਾ ਪੁਲਿਸ ਵਲੋਂ ਕਥਿਤ ਤੌਰ ‘ਤੇ ਇਤਰਾਜ਼ਯੋਗ ਸਮੱਗਰੀ ਵੰਡਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਜਗਮੀਤ ਸਿੰਘ,ਉਹਨਾਂ ਦੀ ਮਾਤਾ ਜਸਵੀਰ ਕੌਰ ਤੇ ਰਵਿੰਦਰ ਸਿੰਘ ਦੇ ਕੇਸ ਦੀ ਸੁਣਵਾਈ ਲਈ ਮੁਹਾਲੀ ਅਦਾਲਤ ਨੇ ਹੁਣ 19 ਤਰੀਕ ਦਿੱਤੀ ਹੈ।ਅੱਜ ਮੁਹਾਲੀ ਅਦਾਲਤ ਵਿੱਚ ਹੋਈ ਪੇਸ਼ੀ ਦੌਰਾਨ ਰਵਿੰਦਰ ਸਿੰਘ ਤੇ ਜਸਬੀਰ ਕੌਰ ਨੂੰ ਪੇਸ਼ ਕੀਤਾ ਗਿਆ ਪਰ