ਅਫ਼ਗਾ ਨਿਸਤਾਨ ਦੇ ਗੁਰਦੁਆਰਾ ‘ਤੇ ਤੀਜੀ ਵਾਰ ਹਮ ਲਾ
‘ਦ ਖ਼ਾਲਸ ਬਿਊਰੋ : ਅਫਗਾ ਨਿਸਤਾਨ ਵਿੱਚ ਅੱਤ ਵਾਦੀਆਂ ਵੱਲੋਂ ਉੱਥੋਂ ਦੇ ਸਿੱਖ ਗੁਰਦੁਆਰਾ ਸਹਿਬਾਨ ਨੂੰ ਦੂਜੀ ਵਾਰ ਨਿਸ਼ਾ ਨਾ ਬਣਾਇਆ ਗਿਆ ਹੈ। ਅਫਗਾ ਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਕਰਤੇ ਪਰਵਾਨ ਉੱਤੇ ਅੱਤ ਵਾਦੀਆਂ ਵੱਲੋਂ ਗੋ ਲਾ ਬਾਰੀ ਕਰਕੇ ਕਬਜ਼ਾ ਕਰਨ ਦੀ ਦੁਖਦਾਈ ਖ਼ਬਰ ਮਿਲੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇੱਕ ਸੇਵਾਦਾਰ ਦੀ ਮੌ ਤ ਹੋਣ