ਲੁਧਿਆਣਾ ਬੰ ਬ ਧ ਮਾਕੇ ਦੀ ਜਾਂਚ ਕਰ ਰਹੀ ਟੀਮ ਜਾਵੇਗੀ ਜਰਮਨੀ
‘ਦ ਖਾਲਸ ਬਿਉਰੋ: ਲੁਧਿਆਣਾ ਬੰ ਬ ਧਮਾ ਕੇ ਦੀ ਜਾਂਚ ਕਰ ਰਹੀ ਐਨ ਆਈ ਏ ਦੀ ਟੀਮ ਨੇ ਆਪਣੇ ਪੱਧਰ ‘ਤੇ ਕਾਰਵਾਈ ਕਰਦਿਆਂ ਐੱਫਆਈਆਰ ਵਿੱਚ ਮੁਲ ਜ਼ਮ ਗਗਨਦੀਪ ਸਿੰਘ ਦੇ ਨਾਲ ਜਸਵਿੰਦਰ ਮੁਲਤਾਨੀ ਦਾ ਨਾਮ ਵੀ ਦਰਜ ਕੀਤਾ ਹੈ। ਦੋਵਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਟੀਮ ਹੁਣ ਸ਼ੱਕੀ ਮੁਲਾਜਮ ਤੋਂ ਪੁੱਛ ਗਿੱਛ