ਸਕੂਲ ਪ੍ਰਿਸੀਪਲ ਨੇ ਵਿਦਿਆਰਥੀਆਂ ਨੂੰ ਪੜਾਇਆ ਅਨੁਸ਼ਾਸ਼ਨ ਦਾ ਪਾਠ
‘ਦ ਖ਼ਾਲਸ ਬਿਊਰੋ : ਉਤਰ ਪ੍ਰਦੇਸ਼ ਦੇ ਹਾਪੁੜ ਸਥਿਤ ਮਾਰਵਾੜ ਇੰਟਰ ਕਾਲਜ ਸਕੂਲ ਦੇ ਪ੍ਰਿੰਸੀਪਲ ਉੱਤੇ ਸਵੇਰ ਦੀ ਸਭਾ ਦੌਰਾਨ 9 ਤੋਂ 12 ਤੱਕ ਦੇ 84 ਵਿਦਿਆਰਥੀਆਂ ਦੇ ਲੰਮੇ ਵਾਲ ਕੱਟਣ ਦੇ ਦੋਸ਼ ਲੱਗੇ ਹਨ। ਪ੍ਰਿੰਸੀਪਲ ਉੱਤੇ ਸਕੂਲ ਦੇ ਨਿਯਮ ਤੋੜਕੇ ਵਿਦਿਆਰਥੀਆਂ ਨੂੰ ਕਰਾਰੀ ਸਜ਼ਾ ਦੇਣ ਦਾ ਇਲਜ਼ਾਮ ਹੈ। ਹਾਲਾਂਕਿ, ਪ੍ਰਿੰਸੀਪਲ ਦੇ ਇਸ ਕਦਮ ਨੂੰ