15 ਸਤੰਬਰ ਤੋਂ ਮੌਨਸੂਨ ਦੀ ਵਾਪਸੀ ਸੰਭਵ, ਹਿਮਾਚਲ ਵਿੱਚ 43% ਵੱਧ ਬਾਰਿਸ਼
ਮੌਸਮ ਵਿਭਾਗ ਦੇ ਅਨੁਸਾਰ, ਇਸ ਸਾਲ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ 15 ਸਤੰਬਰ ਦੇ ਆਸ-ਪਾਸ ਪੱਛਮੀ ਰਾਜਸਥਾਨ ਤੋਂ ਸ਼ੁਰੂ ਹੋ ਸਕਦੀ ਹੈ। ਆਮ ਤੌਰ ‘ਤੇ ਮਾਨਸੂਨ ਉੱਤਰ-ਪੱਛਮੀ ਭਾਰਤ ਤੋਂ 17 ਸਤੰਬਰ ਦੇ ਆਸ-ਪਾਸ ਵਾਪਸੀ ਸ਼ੁਰੂ ਕਰਦਾ ਹੈ ਅਤੇ 15 ਅਕਤੂਬਰ ਤੱਕ ਪੂਰੀ ਤਰ੍ਹਾਂ ਵਾਪਸ ਆ ਜਾਂਦਾ ਹੈ। ਇਸ ਸਾਲ ਮਾਨਸੂਨ ਨੇ ਕੇਰਲ ਵਿੱਚ 24 ਮਈ ਨੂੰ