ਪੰਜਾਬ ਦੀ ਲਗਾਮ ਗੈਰ ਸਿੱਖਾਂ ਹੱਥ
‘ਦ ਖ਼ਾਲਸ ਬਿਊਰੋ : ਪੰਜਾਬ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਨੋਦ ਘਈ ਦੀ ਐਡਵੋਕੇਟ ਜਨਰਲ ਵਜੋਂ ਹੋਈ ਨਿਯੁਕਤੀ ‘ਤੇ ਸਵਾਲ ਉਠਾਂਦਿਆਂ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਨੂੰ ਸਰਕਾਰ ਤੋਂ ਦੂਰ ਰੱਖ ਕੇ ਲਗਾਮ ਗੈਰ ਸਿੱਖਾਂ ਹੱਥ ਫੜਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸੈਂਕੜੇ ਸਿੱਖ ਵਕੀਲ ਅਜਿਹੇ ਹਨ ਜਿਨਾਂ ਨੂੰ ਪੰਜਾਬ