ਚੀਮਾ ਸਮੇਤ ਕੀ ਹੋਰਾਂ ਨੇ ਸੰਭਾਲਿਆ ਅਹੁਦਾ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਨਵੇਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਕਈ ਹੋਰ ਵਜ਼ੀਰਾਂ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਚੀਮਾ ਨੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਅਹੁਦੇ ਦਾ ਚਾਰਜ ਲਿਆ। ਪੰਜਾਬ ਦੇ ਪਹਿਲੇ ਦਲਿਤ ਖਜ਼ਾਨਾ ਮੰਤਰੀ ਹਨ, ਜਿਨ੍ਹਾਂ ਨੂੰ ਕਰ ਅਤੇ ਆਬਕਾਰੀ ਜਿਹਾ ਅਹਿਮ ਮਹਿਕਮਾ ਵੀ ਦਿੱਤਾ ਗਿਆ ਹੈ। ਜਿਨ੍ਹਾਂ