India

ਮੁਗ਼ਲ ਗਾਰਡਨ 12 ਫਰਵਰੀ ਤੋਂ ਆਮ ਲੋਕਾਂ ਲਈ ਖੁੱਲ੍ਹੇਗਾ

‘ਦ ਖ਼ਾਲਸ ਬਿਊਰੋ : ਦੇਸ਼ ਦੇ ਰਾਸ਼ਟਰਪਤੀ ਭਵਨ ਦਾ ਮੁਗਲ ਗਾਰਡਨ 12 ਫਰਵਰੀ ਤੋਂ ਆਮ ਜਨਤਾ ਲਈ ਖੋਲ੍ਹਿਆ ਜਾ ਰਿਹਾ ਹੈ। ਕੁੱਲ 15 ਏਕੜ ਰਕਬੇ ਵਿੱਚ ਫੈਲਿਆ ਇਹ ਬਾਗ ਜੰਮੂ-ਕਸ਼ਮੀਰ ਦੇ ਮੁਗਲ ਬਾਗਾਂ ਦੀ ਤਰਜ਼ ’ਤੇ ਉਸਾਰਿਆ ਗਿਆ ਸੀ ਤੇ ਪਿਛਲੇ ਸਾਲ ਕੋਵਿਡ ਦੀ ਦੂਜੀ ਲਹਿਰ ਵੇਲੇ ਇਸ ਗਾਰਡਨ ਨੂੰ  ਬੰਦ ਕਰ ਦਿਤਾ ਗਿਆ ਸੀ।

Read More